Google Home

ਐਪ-ਅੰਦਰ ਖਰੀਦਾਂ
4.1
35.2 ਲੱਖ ਸਮੀਖਿਆਵਾਂ
1 ਅਰਬ+
ਡਾਊਨਲੋਡ
ਸਮੱਗਰੀ ਰੇਟਿੰਗ
ਹਰੇਕ ਲਈ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ਗੂਗਲ ਹੋਮ ਐਪ ਤੁਹਾਨੂੰ ਜੈਮਿਨੀ ਫਾਰ ਹੋਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਵਿੱਚ ਮਦਦ ਕਰਦੀ ਹੈ।

ਆਪਣੇ ਘਰ ਨੂੰ ਇੱਕ ਨਜ਼ਰ ਵਿੱਚ ਦੇਖੋ
ਗੂਗਲ ਹੋਮ ਐਪ ਤੁਹਾਨੂੰ ਤੁਹਾਡੇ ਘਰ ਦੀ ਸਥਿਤੀ ਦਿਖਾਉਣ ਅਤੇ ਤੁਹਾਡੇ ਦੁਆਰਾ ਖੁੰਝੀਆਂ ਚੀਜ਼ਾਂ ਬਾਰੇ ਅੱਪ ਟੂ ਡੇਟ ਰੱਖਣ ਲਈ ਤਿਆਰ ਕੀਤੀ ਗਈ ਹੈ।

ਮਹੱਤਵਪੂਰਨ ਚੀਜ਼ਾਂ ਨਾਲ ਜਾਣੂ ਰਹੋ
ਅੱਪਡੇਟ ਕੀਤਾ ਡਿਜ਼ਾਈਨ ਅਤੇ ਸੁਚਾਰੂ ਸੰਗਠਨ ਤੁਹਾਨੂੰ ਆਪਣੀਆਂ ਡਿਵਾਈਸਾਂ ਨੂੰ ਡੈਸ਼ਬੋਰਡਾਂ ਵਿੱਚ ਸਮੂਹਬੱਧ ਕਰਨ ਅਤੇ ਆਪਣੀਆਂ ਸੈਟਿੰਗਾਂ ਨੂੰ ਆਸਾਨੀ ਨਾਲ ਨੈਵੀਗੇਟ ਕਰਨ ਵਿੱਚ ਮਦਦ ਕਰਦਾ ਹੈ। ਨਾਲ ਹੀ ਤੁਸੀਂ ਕਿਸੇ ਵੀ ਸਮੇਂ ਆਪਣੇ ਘਰ ਦੀ ਜਾਂਚ ਕਰ ਸਕਦੇ ਹੋ।

ਕੈਮਰਾ ਇਵੈਂਟਾਂ ਨੂੰ ਜਲਦੀ ਸਕੈਨ ਕਰੋ
ਕੈਮਰਾ ਲਾਈਵ ਵਿਊ ਅਤੇ ਇਤਿਹਾਸ ਇੰਟਰਫੇਸ ਇਹ ਦੇਖਣਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਬਣਾਉਂਦਾ ਹੈ ਕਿ ਕੀ ਹੋਇਆ ਹੈ।

ਆਪਣੇ ਘਰ ਨੂੰ ਖੋਜੋ ਜਾਂ ਪੁੱਛੋ
ਆਪਣੇ ਘਰ ਨੂੰ ਬਿਲਕੁਲ ਨਵੇਂ ਤਰੀਕੇ ਨਾਲ ਕੰਟਰੋਲ ਕਰੋ। ਬੱਸ ਇਹ ਦੱਸੋ ਕਿ ਤੁਸੀਂ ਆਪਣੀਆਂ ਡਿਵਾਈਸਾਂ ਨੂੰ ਜੈਮਿਨੀ ਫਾਰ ਹੋਮ ਨਾਲ ਕੀ ਕਰਨਾ ਚਾਹੁੰਦੇ ਹੋ।

* ਕੁਝ ਉਤਪਾਦ ਅਤੇ ਵਿਸ਼ੇਸ਼ਤਾਵਾਂ ਸਾਰੇ ਖੇਤਰਾਂ ਵਿੱਚ ਉਪਲਬਧ ਨਹੀਂ ਹੋ ਸਕਦੀਆਂ। ਅਨੁਕੂਲ ਡਿਵਾਈਸਾਂ ਦੀ ਲੋੜ ਹੈ।
ਅੱਪਡੇਟ ਕਰਨ ਦੀ ਤਾਰੀਖ
27 ਅਕਤੂ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਤੀਜੀਆਂ ਧਿਰਾਂ ਨਾਲ ਕੋਈ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ
ਵਿਕਾਸਕਾਰਾਂ ਵੱਲੋਂ ਡਾਟੇ ਨੂੰ ਸਾਂਝਾ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 6 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ
ਸੁਤੰਤਰ ਸੁਰੱਖਿਆ ਸਮੀਖਿਆ

ਰੇਟਿੰਗਾਂ ਅਤੇ ਸਮੀਖਿਆਵਾਂ

4.1
33.5 ਲੱਖ ਸਮੀਖਿਆਵਾਂ

ਨਵਾਂ ਕੀ ਹੈ

We improve the app with new features, improvements and bug fixes each release. See what's new: g.co/home/notes